Tuesday, March 13, 2012

India image before few years

ਅੱਜ ਆਉਣੀ ਫਿਲਮ ਪੰਜਾਬੀ ਭੱਜ ਕੇ ਚਕਾ ਘੁਮਾ ਲੋ ਓਏ, ਅਜੇ ਰਮਨ ਕੁਮਾਰ ਹੈ ਪੜ੍ਹਦਾ ਖਬਰਾਂ ਮਝਾਂ ਨੂੰ ਪਠੇ ਪਾ ਲੋ ਓਏ, ਅਸੀਂ ਕਦੋਂ ਦੇ ਰੌਲਾ ਪਾਉਂਦੇਤੂ ਆਪਣੇ ਵੱਲ ਘੁਮਾਉਂਦਾ ਨਈ, ਤਾਰੇ ਜਿਹੇ ਆਈ ਜਾਂਦੇਸਾਫ਼ ਲਿਸ਼ਕਾਰਾ ਆਉਂਦਾ ਨਈ, ਅੱਜ ਚਿਤਰਹਾਰ ਹੈ ਆਉਣਾਦੇਖਾਂਗੇ ਗਾਣੇ ਬਈ, ਮਸ਼ੂਰੀਆਂ ਬਾਹਲੀਆਂ ਦਿੰਦੇ ਨੇਖਸਮਾਂ ਨੂੰ ਖਾਣੇ ਬਈ, ਮਹਾਭਾਰਤ ਅਤੇ ਰਮਾਇਨ ਦੇ ਵਿਚਯੁਧ ਅੱਜ ਹੋਣਾ ਬਈ, ਫੋਟੋ ਕਰ ਲੋ ਸਾਫ਼ ਘੁਗੀ ਦਾ ਲਾਫਾਫ਼ੀ ਨਾਟਕ ਆਉਣਾ ਬਈ, ਮੇਰਾ ਪਿੰਡ ਮੇਰੇ ਖੇਤਬਾਪੁ ਕਹਿੰਦਾ ਲਾ ਦਿਓ ਓਏ, "Oo 22" ਅਜੇ ਵੀ ਤਾਰੇ ਜਿਹੇ ਆਈ ਜਾਂਦੇ ਥੋੜਾ ਹੋਰ ਘੁਮਾ ਦਿਓ ਓਏ..

0 comments: